Punjab
ਆਪ ਦੀ ਵੱਡੀ ਮੀਡੀਆ ਕਾਨਫਰੰਸ 18 ਜੁਲਾਈ ਨੂੰ ਚੰਡੀਗੜ੍ਹ ‘ਚ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਤਿੰਨ ਵੱਡੇ ਨੇਤਾ ਕਰਨਗੇ ਸੰਬੋਧਨ
Chandigarh,17 July,2024,(Bol Punjab De):- ਆਪ ਦੀ 18 ਜੁਲਾਈ ਨੂੰ ਚੰਡੀਗੜ੍ਹ ਚ ਵੱਡੀ ਮੀਡੀਆ ਕਾਨਫਰੰਸ ਹੋਣ ਜਾ ਰਹੀ ਹੈ,ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab Chief Minister Bhagwant Mann), ਐਮਪੀ ਸੰਜੇ ਸਿੰਘ, ਐਮ.ਪੀ. ਡਾ. ਸੰਦੀਪ ਪਾਠਕ ਹੋਰ ਸੀਨੀਅਰ ਨੇਤਾਵਾਂ ਦੇ ਨਾਲ ਇੱਕ ਮਹੱਤਵਪੂਰਨ ਮੁੱਦੇ ‘ਤੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਨਗੇ।