National

ਗੁਜਰਾਤ ‘ਚ ISIS ਦੇ ਚਾਰ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ

Ahmedabad, 20 May 2024,(Bol Punjab De):-  ਗੁਜਰਾਤ ‘ਚ ISIS ਦੇ ਚਾਰ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ,ਗੁਜਰਾਤ ਏਟੀਐਸ (Gujarat ATS) ਨੇ ਉਸ ਨੂੰ ਅਹਿਮਦਾਬਾਦ ਏਅਰਪੋਰਟ ਤੋਂ ਫੜਿਆ ਹੈ,ਦੱਸਿਆ ਜਾ ਰਿਹਾ ਹੈ ਕਿ ਚਾਰੋਂ ਅੱਤਵਾਦੀ (ISIS ਅੱਤਵਾਦੀ) ਸ਼੍ਰੀਲੰਕਾ ਦੇ ਨਾਗਰਿਕ ਹਨ,ਗੁਜਰਾਤ ਏਟੀਐਸ ਇਹ ਪਤਾ ਲਗਾ ਰਹੀ ਹੈ ਕਿ ਇਹ ਚਾਰੇ ਅੱਤਵਾਦੀ ਕਿਸ ਮਕਸਦ ਨਾਲ ਗੁਜਰਾਤ ਆਏ ਸਨ,ਗੁਜਰਾਤ ਏਟੀਐਸ ਉਨ੍ਹਾਂ ਤੋਂ ਪੁੱਛਗਿੱਛ ਕਰ ਰਹੀ ਹੈ,ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ,ਜ਼ਿਕਰਯੋਗ ਹੈ ਕਿ ਹਾਲ ਹੀ ‘ਚ ਗੁਜਰਾਤ ਦੇ ਤੱਟ ਤੋਂ ਕਈ ਪਾਕਿਸਤਾਨੀ ਵੀ ਫੜੇ ਗਏ ਸਨ।

Related Articles

Leave a Reply

Your email address will not be published. Required fields are marked *

Back to top button