Politics

ਆਪ ਆਗੂ ਰਾਘਵ ਚੱਢਾ ਨੇ ਪਾਰਲੀਮੈਂਟ ’ਚ ਘੁਸਪੈਠ ਕਰਨ ਵਾਲਿਆਂ ਨੂੰ ਭਾਜਪਾ ਐਮ ਪੀ ਵੱਲੋਂ ਪਾਸ ਦੇਣ ’ਤੇ ਚੁੱਕੇ ਸਵਾਲ

BolPunjabDe Buero

New Delhi, December 14, 2023,(Bol Punjab De):- ਰਾਜ ਸਭਾ ਮੈਂਬਰ ਤੇ ਆਪ ਆਗੂ ਰਾਘਵ ਚੱਢਾ (AAP Leader Raghav Chadha) ਨੇ ਬੀਤੇ ਕੱਲ੍ਹ ਪਾਰਲੀਮੈਂਟ ਦੀ ਸੁਰੱਖਿਆ ਵਿਚ ਹੋਈ ਕੁਤਾਹੀ ਦੇ ਮਾਮਲੇ ’ਤੇ ਕਿਹਾ ਹੈ ਕਿ ਜੇਕਰ ਆਪਣੇ ਲਾਗ ਇਨ ਸ਼ੇਅਰ ਕਰਨਾ ਕੌਮੀ ਸੁਰੱਖਿਆ ਨਾਲ ਕੁਤਾਹੀ ਹੈ ਤਾਂ ਫਿਰ ਸੰਸਦ (Parliament) ਵਿਚ ਘੁਸਪੈਠ ਕਰਨ ਵਾਲਿਆਂ ਨੂੰ ਭਾਜਪਾ ਐਮ ਪੀ ਵੱਲੋਂ ਪਾਸ ਦੇਣਾ ਕੀ ਹੈ? ਅਸਲ ਵਿਚ ਵਿਰੋਧੀ ਧਿਰ ਮਹੂਆ ਮੋਇਤਰਾ (Mahua Moitra) ਖਿਲਾਫ ਕਾਰਵਾਈ ਦੀ ਤਰਜ਼ ’ਤੇ ਹੁਣ ਉਸ ਭਾਜਪਾ ਐਮ ਪੀ ਖਿਲਾਫ ਕਾਰਵਾਈ ਦੀ ਮੰਗ ਕਰ ਰਹੀ ਹੈ ਜਿਸਨੇ ਲੋਕ ਸਭਾ ਵਿਚ ਦਾਖਲ ਹੋਣ ਵਾਲਿਆਂ ਨੂੰ ਪਾਸ ਦਿੱਤੇ। 

Related Articles

Leave a Reply

Your email address will not be published. Required fields are marked *

Back to top button