National

ਮਹਾਰਾਸ਼ਟਰ ਦੇ ਹਿੰਗੋਲੀ ‘ਚ ਅੱਜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ

ਮਹਾਰਾਸ਼ਟਰ ਦੇ ਹਿੰਗੋਲੀ ‘ਚ ਅੱਜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ,ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (NCS) ਦੇ ਅਨੁਸਾਰ,ਸੋਮਵਾਰ ਸਵੇਰੇ ਹਿੰਗੋਲੀ ਵਿਚ ਰਿਕਟਰ ਪੈਮਾਨੇ ‘ਤੇ 3.5 ਤੀਬਰਤਾ ਦਾ ਭੂਚਾਲ (Earthquake) ਰਿਕਾਰਡ ਕੀਤਾ ਗਿਆ,ਐਨਸੀਐਸ ਦੇ ਅਨੁਸਾਰ,ਭੂਚਾਲ ਅੱਜ ਸਵੇਰੇ 5.09 ਵਜੇ 5 ਕਿਲੋਮੀਟਰ ਦੀ ਡੂੰਘਾਈ ‘ਤੇ ਆਇਆ।

Related Articles

Leave a Reply

Your email address will not be published. Required fields are marked *

Back to top button