Punjab

ਚੰਡੀਗੜ੍ਹ ਪੁਲਿਸ ਨੇ ਵਰਲਡ ਕੱਪ ਫਾਈਨਲ ਨੂੰ ਲੈ ਕੇ ਜਾਰੀ ਕੀਤੀ ਐਡਵਾਇਜਰੀ

BolPunjabDe Buero

ਭਾਰਤ ਤੇ ਆਸਟਰੇਲੀਆ ਵਿਚਾਲੇ ਹੋਣ ਵਾਲੇ ਵਨਡੇ World Cup 2023 ਦੇ ਫਾਈਨਲ ਮੈਚ ਨੂੰ ਲੈ ਕੇ ਚੰਡੀਗੜ੍ਹ ਪੁਲਿਸ (Chandigarh Police) ਵੱਲੋਂ ਐਡਵਾਇਜਰੀ (Advisory) ਜਾਰੀ ਕੀਤੀ ਗਈ ਹੈ,ਪੁਲਿਸ ਨੇ ਕਿਹਾ ਹੈ ਕਿ ਐਡਵਾਇਜਰੀ (Advisory) ਦਾ ਉਲੰਘਣ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

ਚੰਡੀਗੜ੍ਹ ਪੁਲਿਸ (Chandigarh Police) ਵੱਲੋਂ ਜਾਰੀ ਕੀਤੀ ਗਈ ਐਡਵਾਇਜਰੀ (Advisory) ਮੁਤਾਬਕ ਕਿਸੇ ਵੀ ਜਨਤਕ ਥਾਂ ‘ਤੇ ਬਿਨਾਂ ਪਰਮਿਸ਼ਨ ਦੇ ਸਕ੍ਰੀਨ ਲਗਾਉਣ ਜਾਂ ਇਕੱਠਾ ਹੋਣ ‘ਤੇ ਪੂਰੀ ਤਰ੍ਹਾਂ ਤੋਂ ਪਾਬੰਦੀ ਰਹੇਗੀ,ਅਜਿਹਾ ਕਰਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ,ਪੁਲਿਸ ਮੁਤਾਬਕ ਸਿਰਫ ਪਰਮਿਸ਼ਨ ਲੈ ਕੇ ਹੀ ਸਕ੍ਰੀਨ ਜਾਂ ਭੀੜ ਇਕੱਠੀ ਕਰਕੇ ਮੈਚ ਦੇਖਣ ਦੀ ਇਜਾਜ਼ਤ ਹੋਵੇਗੀ।

Related Articles

Leave a Reply

Your email address will not be published. Required fields are marked *

Back to top button