National

ਤਮਿਲਨਾਡੂ ਵਿਚ ਸ਼ਿਵਕਾਸ਼ੀਕੋਲ ਪਟਾਖਾ ਬਣਾਉਣ ਵਾਲੀਆਂ 2 ਫੈਕਟਰੀਆਂ ਵਿਚ ਇਕ ਦੇ ਬਾਅਦ 2 ਧਮਾਕੇ

BolPunjabDe Buero

ਤਮਿਲਨਾਡੂ ਵਿਚ ਸ਼ਿਵਕਾਸ਼ੀਕੋਲ ਪਟਾਖਾ ਬਣਾਉਣ ਵਾਲੀਆਂ 2 ਫੈਕਟਰੀਆਂ ਵਿਚ ਇਕ ਦੇ ਬਾਅਦ 2 ਧਮਾਕੇ ਹੋਏ,ਇਸ ਦੌਰਾਨ 8 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ,ਮਿਲੀ ਜਾਣਕਾਰੀ ਮੁਤਾਬਕ ਪਹਿਲਾ ਧਮਾਕਾ ਵਿਰੂਧੁਨਗਰ ਜ਼ਿਲ੍ਹੇ ਵਿਚ ਹੋਇਆ,ਫਾਇਰ ਬ੍ਰਿਗੇਡ (Fire Brigade) ਦੇ ਅਧਿਕਾਰੀਆਂ ਤੁਰੰਤ ਮੌਕੇ ‘ਤੇ ਪਹੁੰਚੇ,ਦੂਜਾ ਧਮਾਕਾ ਉਸੇ ਜ਼ਿਲ੍ਹੇ ਦੇ ਕੰਮਾਪੱਟੀ ਪਿੰਡ ਵਿਚ ਇਕ ਇਕਾਈ ਵਿਚ ਹੋਇਆ,ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੂੰ ਖਦਸ਼ਾ ਹੈ ਕਿ ਮਾਰੇ ਗਏ ਲੋਕ ਮਜ਼ਦੂਰ ਹੋ ਸਕਦੇ ਹਨ,ਪੁਲਿਸ ਨੇ ਦੱਸਿਆ ਕਿ ਪਟਾਖਾ ਫੈਕਟਰੀ (Firecracker Factory) ਵਿਚ ਅੱਗ ਲੱਗਣ ਨਾਲ ਦੂਜੀ ਘਟਨਾ ਕੰਮਾਪੱਟੀ ਪਿੰਡ ਵਿਚ ਹੋਈ ਜਿਸ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ।

Related Articles

Leave a Reply

Your email address will not be published. Required fields are marked *

Back to top button