Punjab

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਫ਼ਾਈਨੈਸ ਕਮਿਸ਼ਨ ਵਿਚਾਲੇ ਅਹਿਮ ਮੀਟਿੰਗ

Chandigarh, 22 July 2024,(Bol Punjab De):- ਅੱਜ ਕੇਂਦਰ ਸਰਕਾਰ ਦਾ ਫ਼ਾਈਨੈਸ ਕਮਿਸ਼ਨ ਪੰਜਾਬ (Finance Commission Punjab) ਪੁੱਜ ਚੁੱਕਾ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਅਹਿਮ ਮੀਟਿੰਗ ਕਰ ਰਿਹਾ ਹੈ,ਇਸ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh Mann) ਨੇ ਕਮਿਸ਼ਨ ਅੱਗੇ ਫ਼ਸਲੀ ਵਖਰੇਵੇਂ ਅਤੇ ਪੰਜਾਬ ਵਿਚ ਉਦਯੋਗ ਨੂੰ ਹੁਲਾਰਾ ਦੇਣ ਦੀ ਮੰਗ ਰੱਖੀ,ਇਥੇ ਦਸ ਦਈਏ ਕਿ ਇਸ ਫਾਈਨੈਸ ਕਮਿਸ਼ਨ (Finesse Commission) ਨੇ ਪਹਿਲਾਂ ਛੱਤੀਸਗੜ੍ਹ ਦਾ ਵੀ ਦੌਰਾ ਕੀਤਾ ਸੀ।

Related Articles

Leave a Reply

Your email address will not be published. Required fields are marked *

Back to top button