National

NEET-UG ਪ੍ਰੀਖਿਆ ਦਾ ਪੂਰਾ ਨਤੀਜਾ ਵੈੱਬਸਾਈਟ ‘ਤੇ ਪੋਸਟ ਕੀਤਾ ਜਾਵੇ,Supreme Court ਦੇ ਹੁਕਮ

New Delhi,18 July,2024,(Bol Punjab De):- NEET-UG ਪੇਪਰ ਲੀਕ ਮਾਮਲੇ ਵਿੱਚ ਸੁਪਰੀਮ ਕੋਰਟ (Supreme Court) ਨੇ ਵੀਰਵਾਰ ਨੂੰ NTA ਨੂੰ ਆਪਣੀ ਵੈੱਬਸਾਈਟ ‘ਤੇ ਪੂਰਾ ਨਤੀਜਾ ਆਨਲਾਈਨ ਪੋਸਟ ਕਰਨ ਦਾ ਹੁਕਮ ਦਿੱਤਾ। ਅਦਾਲਤ ਨੇ NTA ਨੂੰ ਕਿਹਾ ਹੈ ਕਿ ਉਹ ਉਮੀਦਵਾਰਾਂ ਦੀ ਪਛਾਣ ਛੁਪਾਉਂਦੇ ਹੋਏ ਸ਼ਹਿਰ-ਵਾਰ ਅਤੇ ਕੇਂਦਰ-ਵਾਰ ਨਤੀਜੇ ਆਪਣੀ ਵੈੱਬਸਾਈਟ ‘ਤੇ ਪ੍ਰਕਾਸ਼ਿਤ ਕਰੇ।

Related Articles

Leave a Reply

Your email address will not be published. Required fields are marked *

Back to top button