National
‘ਆਮ ਆਦਮੀ ਪਾਰਟੀ’ ਮੰਤਰੀ ਆਤਿਸ਼ੀ ਦੇ ਅਣਮਿੱਥੇ ਸਮੇਂ ਦੇ ਭੁੱਖ ਹੜਤਾਲ ਦਾ ਚੌਥਾ ਦਿਨ
New Delhi,24 June,2024,(Bol Punjab De):- ‘ਆਮ ਆਦਮੀ ਪਾਰਟੀ’ (Aam Aadmi Party) ਮੰਤਰੀ ਆਤਿਸ਼ੀ (Minister Atishi) ਦੇ ਅਣਮਿੱਥੇ ਸਮੇਂ ਦੇ ਭੁੱਖ ਹੜਤਾਲ (Hunger Strike) ਦਾ ਚੌਥਾ ਦਿਨ ਚੜ੍ਹ ਗਿਆ ਹੈ,ਦਰਅਸਲ ਦਿੱਲੀ ਦੇ ਲੋਕਾਂ ਨੂੰ ਉਨ੍ਹਾਂ ਦੇ ਹੱਕ ਅਨੁਸਾਰ ਪਾਣੀ ਮੁਹੱਈਆ ਕਰਵਾਉਣ ਲਈ ਜਲ ਮੰਤਰੀ Atishi ਦੇ ‘ਜਲ ਸੱਤਿਆਗ੍ਰਹਿ’ ਦਾ ਅੱਜ ਚੌਥਾ ਦਿਨ ਹੈ,ਉਨ੍ਹਾਂ ਨੇ ਲੋਕਾਂ ਨੂੰ ਪਾਣੀ ਮੁਹਈਆ ਕਰਵਾਉਣ ਲਈ ਇਹ ਸੰਘਰਸ਼ ਸ਼ੁਰੂ ਕੀਤਾ ਹੈ,ਉਨ੍ਹਾਂ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ (Central Govt) ਪਾਣੀ ਦਾ ਪ੍ਰਬੰਧ ਨਹੀਂ ਕਰਦੀ ਇਹ ਸੰਘਰਸ਼ ਜਾਰੀ ਰਹੇਗਾ।