National

ਈਰਾਨ ਤੇ ਇਜ਼ਰਾਇਲ ਵਿਚ ਵਧਦੇ ਤਣਾਅ ਦੇ ਵਿਚ ਭਾਰਤੀ ਏਅਰਲਾਈਨ ਕੰਪਨੀਆਂ ਉਡਾਣਾਂ ਰੱਦ ਕਰ ਸਕਦੀ ਹੈ

New Delhi,14 April,2024,(Bol Punjab De):- ਈਰਾਨ ਤੇ ਇਜ਼ਰਾਇਲ ਵਿਚ ਵਧਦੇ ਤਣਾਅ ਦੇ ਵਿਚ ਭਾਰਤੀ ਏਅਰਲਾਈਨ ਕੰਪਨੀਆਂ (Indian Airline Companies) ਉਡਾਣਾਂ ਰੱਦ ਕਰ ਸਕਦੀ ਹੈ,ਸੂਤਰਾਂ ਮੁਤਾਬਕ ਇਜ਼ਰਾਇਲ ਦੇ ਤੇਲ ਅਵੀਵ ਤੋਂ ਆਉਣ-ਜਾਣ ਵਾਲੀਆਂ ਫਲਾਈਟਸ ਨੂੰ ਸਸਪੈਂਡ ਕਰਨ ਦੀ ਸੰਭਾਵਨਾ ਹੈ,ਦੱਸਿਆ ਜਾ ਰਿਹਾ ਹੈ ਕਿ ਇਸ ਨੂੰ ਲੈ ਕੇ ਅਧਿਕਾਰਕ ਐਲਾਨ ਜਲਦ ਹੀ ਕੀਤਾ ਜਾ ਸਕਦਾ ਹੈ,ਏਅਰ ਇੰਡੀਆ (Air India) ਦੀ ਇਕ ਫਲਾਈਟ ਸ਼ਨੀਵਾਰ ਨੂੰ ਤੇਲ ਅਵੀਵ ਕੌਮਾਂਤਰੀ ਹਵਾਈ ਅੱਡੇ ‘ਤੇ ਸੁਰੱਖਿਅਤ ਉਤਰੀ,ਹੁਣ ਉਹ ਅੱਜ ਤੇਲ ਅਵੀਵ ਤੋਂ ਭਾਰਤ ਲਈ ਉਡਾਣ ਭਰਨ ਵਾਲੀ ਹੈ,2 ਮੁੱਖ ਏਅਰਲਾਈਨਸ (ਐੱਲ ਅਲ ਤੇ ਏਅਰ ਇੰਡੀਆ) ਇਜ਼ਰਾਇਲ ਤੇ ਭਾਰਤ ਵਿਚ ਕਮਰਸ਼ੀਅਲ ਫਲਾਈਟਸ ਆਪ੍ਰੇਟ ਕਰਦੀ ਹੈ।

 

Related Articles

Leave a Reply

Your email address will not be published. Required fields are marked *

Back to top button