Uncategorized
ਚੈੱਕ ਗਣਰਾਜ ਦੀ ਸੁੰਦਰੀ ਕ੍ਰਿਸਟੀਨਾ ਪਿਜ਼ਕੋਵਾ ਦੇ ਸਿਰ ਸਜਿਆ ‘Miss World 2024’ ਦਾ ਤਾਜ਼
Czech Republic,10 March,2024,(Bol Punjab De):- ਚੈੱਕ ਗਣਰਾਜ ਦੀ ਸੁੰਦਰੀ ਕ੍ਰਿਸਟੀਨਾ ਪਿਸਜਕੋਵਾ 71ਵਾਂ ਮਿਸ ਵਰਲਡ (71st Miss World) ਕ੍ਰਿਸਟੀਨਾ ਪਿਸਜਕੋਵਾ ਦਾ ਖਿਤਾਬ ਆਪਣੇ ਨਾਂ ਕਰਨ ਵਿਚ ਕਾਮਯਾਬ ਰਹੀ,ਉਹ 24 ਸਾਲ ਦੀ ਹੈ,ਮਿਸ ਵਰਲਡ ਦਾ ਵਿਸ਼ਾਲ ਸਮਾਰੋਹ ਮੁੰਬਈ ਵਿਚ ਆਯੋਜਿਤ ਹੋਇਆ ਸੀ,ਕ੍ਰਿਸਟੀਨਾ ਪਿਸਜਕੋਵਾ 112 ਦੇਸ਼ਾਂ ਦੀ ਕੰਟੇਸਟੈਂਟ ਨੂੰ ਪਛਾੜ ਕੇ ਮਿਸ ਵਰਲਡ (Miss World) ਬਣੀ,ਪਿਛਲੇ ਸਾਲ ਦੀ ਜੇਤੂ ਕੈਰੋਲਿਨਾ ਬਿਲਾਵਸਕਾ ਨੇ ਕ੍ਰਿਸਟੀਨਾ ਨੂੰ ਤਾਜ਼ ਪਹਿਨਾਇਆ,ਕ੍ਰਿਸਟੀਨਾ ਨੇ ਜਿਥੇ ਮਿਸ ਵਰਲਡ ਦਾ ਤਾਜ਼ ਪਹਿਨਿਆ ਉਥੇ ਲੇਬਨਾਨ ਦੀ ਯਾਸਮਿਾ ਜਾਇਟੌਨ ਦੇ ਸਿਰ ਫਸਟ ਰਨਰ-ਅੱਪ ਦਾ ਤਾਜ ਸਜਿਆ।