Politics

ਪੰਜਾਬ ਤੋਂ MP ਅਮਰ ਸਿੰਘ ਸਣੇ 33 ਸਾਂਸਦ ਲੋਕ ਸਭਾ ਤੋਂ ਮੁਅੱਤਲ

BolPunjabDe Buero

ਸੰਸਦ ਦੀ ਸੁਰੱਖਿਆ ਵਿਚ ਕੁਤਾਹੀ ਨੂੰ ਲੈ ਕੇ ਅੱਜ ਵਿਰੋਧੀ ਧਿਰ ਆਪਣੀ ਮੰਗ ਨੂੰ ਲੈ ਕੇ ਅੜੇ ਰਹੇ,ਇਸ ਨੂੰ ਲੈ ਕੇ ਲੋਕ ਸਭਾ ਤੇ ਰਾਜ ਸਭਾ ਵਿਚ ਕਾਫੀ ਹੰਗਾਮਾ ਹੋਇਆ,ਇਸ ਵਿਚ ਲੋਕ ਸਭਾ ਸਪੀਕਰ (Lok Sabha Speaker) ਨੇ ਪੰਜਾਬ ਤੋਂ ਐੱਮਪੀ ਅਮਰ ਸਿੰਘ (MP Amar Singh) ਸਣੇ 30 ਸਾਂਸਦਾਂ ਨੂੰ ਲੋਕ ਸਭਾ ਦੇ ਸਰਦ ਰੁੱਤ ਸੈਸ਼ਨ (Winter Session) ਤੋਂ ਮੁਅੱਤਲ ਕਰ ਦਿੱਤਾ,ਤਿੰਨ ਸਾਂਸਦਾਂ ਨੂੰ ਵਿਸ਼ੇਸ਼ ਅਧਿਕਾਰ ਸੰਮਤੀ ਦੀ ਰਿਪੋਰਟ ਆਉਣ ਤੱਕ ਮੁਅੱਤਲ ਕੀਤਾ ਗਿਆ ਹੈ,ਦੱਸ ਦੇਈਏ ਕਿ 13 ਸਾਂਸਦਾਂ ਨੂੰ ਪਹਿਲਾਂ ਹੀ ਪੂਰੇ ਸੈਸ਼ਨ ਲਈ ਮੁਅੱਤਲ ਕੀਤਾ ਜਾ ਚੁੱਕਾ ਹੈ,ਅੰਧੀਰ ਰੰਜਨ ਚੌਧਰੀ ਤੋਂ ਇਲਾਵਾ ਅਪੂਰਵਾ ਪੋਦਾਰ,ਪ੍ਰਸੂਨ ਬਨਰਜੀ,ਮੁਹੰਮਦ ਵਸੀਰ,ਜੀ ਸੇਲਵਮ,ਸੀਐਨ ਅੰਨਾਦੁਰਾਈ,ਡਾ ਟੀ ਸੁਮਤੀ,ਕੇ ਨਵਸਕਾਨੀ,ਕੇ ਵੀਰਸਵਾਮੀ,ਐਨ ਕੇ ਪ੍ਰੇਮਚੰਦਰਨ, ਸੌਗਤ ਰਾਏ,ਸ਼ਤਾਬਦੀ ਰਾਏ,ਅਸਿਥ ਕੁਮਾਰ ਮਲ,ਕੌਸ਼ਲੇਂਦਰ ਕੁਮਾਰ,ਐਨਟੋ ਐਂਟਨੀ,ਐਸ ਐਸ ਪਲਨਾਮਨਿਕਮ,ਤਿਰੂਵਰੁਸਕਰ,ਕਾਕੋਲੀ ਘੋਸ਼, ਕੇ ਮੁਰਲੀਧਰਨ,ਸੁਨੀਲ ਕੁਮਾਰ ਮੰਡਲ,ਐਸ ਰਾਮ ਲਿੰਗਮ,ਕੇ ਸੁਰੇਸ਼,ਅਮਰ ਸਿੰਘ,ਰਾਜਮੋਹਨ ਉਨੀਥਨ,ਗੌਰਵ ਗੋਗੋਈ ਅਤੇ ਟੀ ​​ਆਰ ਬਾਲੂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

Related Articles

Leave a Reply

Your email address will not be published. Required fields are marked *

Back to top button